JALANDHAR WEATHER
ਚੱਲਦੀ ਮੀਟਿੰਗ ਚੋਂ ਆਰ.ਓ. ਦੇ ਚਲੇ ਜਾਣ ਨਾਲ ਨਗਰ ਪੰਚਾਇਤ ਨਡਾਲਾ ਚੋਣ ਮੁੜ ਹੋਈ ਮੁਲਤਵੀ

 ਨਡਾਲਾ (ਕਪੂਰਥਲਾ), 3 ਫਰਵਰੀ ( ਰਘਬਿੰਦਰ ਸਿੰਘ ) ਅੱਜ ਨਗਰ ਪੰਚਾਇਤ ਨਡਾਲਾ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਕੀਤੀ ਜਾਣੀ ਸੀ ਪਰੰਤੂ ਚੱਲਦੀ ਮੀਟਿੰਗ ਵਿਚੋਂ ਆਰ.ਓ. ਦੇ ਚਲੇ ਜਾਣ ਕਾਰਨ ਮੁੜ ਤੋਂ ਚੋਣ ਮੁਲਤਵੀ ਹੋ ਗਈ ਹੈ। ਇਸ ਤੋਂ ਪਹਿਲਾਂ 20 ਜਨਵਰੀ ਨੂੰ ਚੋਣ ਹੋਣੀ ਸੀ ਪਰੰਤੂ ਆਰ.ਓ. ਦੀ ਗੈਰ ਹਾਜ਼ਰੀ ਕਾਰਨ ਚੋਣ ਮੁਲਤਵੀ ਹੋ ਗਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ