ਹੰਡਿਆਇਆ (ਬਰਨਾਲਾ), 3 ਫਰਵਰੀ (ਗੁਰਜੀਤ ਸਿੰਘ ਖੁੱਡੀ) - ਨਗਰ ਪੰਚਾਇਤ ਹੰਡਿਆਇਆ ਵਿਖੇ ਆਮ ਆਦਮੀ ਪਾਰਟੀ ਦੇ ਸਰਬਜੀਤ ਕੌਰ ਪ੍ਰਧਾਨ ਅਤੇ ਮਹਿੰਦਰ ਕੌਰ ਸਿੱਧੂ ਮੀਤ ਪ੍ਰਧਾਨ ਚੁਣੇ ਗਏ ਹਨ। ਨਗਰ ਪੰਚਾਇਤ ਵਿਚ 13 ਵਿਚੋਂ 10 ਮੈਂਬਰ ਆਮ ਆਦਮੀ ਪਾਰਟੀ ਦੇ, 1 ਕਾਂਗਰਸ ਦਾ ਤੇ 2 ਮੈਂਬਰ ਆਜ਼ਾਦ ਹਨ ।
ਜਲੰਧਰ : ਸੋਮਵਾਰ 21 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਸਰਬਜੀਤ ਕੌਰ ਬਣੇ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਤੇ ਮਹਿੰਦਰ ਕੌਰ ਸਿੱਧੂ ਮੀਤ ਬਣੇ ਪ੍ਰਧਾਨ