ਖਨੌਰੀ 'ਤੇ ਇਕਦਮ ਭਾਰੀ ਫੋਰਸ ਤਾਇਨਾਤ, 111 ਕਿਸਾਨ ਥੋੜ੍ਹੀ ਦੇਰ 'ਚ ਬੈਠਣਗੇ ਮਰਨ ਵਰਤ 'ਤੇ
ਖਨੌਰੀ (ਸੰਗਰੂਰ), 15 ਜਨਵਰੀ-ਖਨੌਰੀ ਬਾਰਡਰ 'ਤੇ ਇਕਦਮ ਭਾਰੀ ਫੋਰਸ ਤਾਇਨਾਤ ਹੋ ਗਈ ਹੈ ਤੇ 111 ਕਿਸਾਨ ਥੋੜ੍ਹੀ ਦੇਰ 'ਚ ਮਰਨ ਵਰਤ 'ਤੇ ਬੈਠਣਗੇ।