JALANDHAR WEATHER

ਢਾਬੀਗੁੱਜਰਾਂ ਬੈਰੀਅਰ ਉੱਪਰ ਮਰਨ ਵਰਤ 'ਤੇ ਬੈਠੇ ਕਿਸਾਨਾਂ ਲਈ ਟੈਂਟ ਲਾਉਣਾ ਸ਼ੁਰੂ

ਸ਼ੁਤਰਾਣਾ (ਪਟਿਆਲਾ), 15 ਜਨਵਰੀ (ਬਲਦੇਵ ਸਿੰਘ ਮਹਿਰੋਕ)-ਢਾਬੀਗੁੱਜਰਾਂ ਖਨੌਰੀ ਬੈਰੀਅਰ ਉੱਪਰ ਅੱਜ ਮਰਨ ਵਰਤ ਉੱਤੇ ਬੈਠੇ ਕਿਸਾਨਾਂ ਦੇ ਜਥੇ ਨੂੰ ਠੰਡ ਤੋਂ ਬਚਾਉਣ ਲਈ ਟੈਂਟ ਲਾਇਆ ਜਾ ਰਿਹਾ ਹੈ। ਅੰਦੋਲਨਕਾਰੀ ਕਿਸਾਨਾਂ ਵਲੋਂ ਲਾਏ ਜਾ ਰਹੇ ਟੈਂਟ ਵਿਚ ਹੀ ਮਰਨ ਵਰਤ ਉੱਤੇ ਬੈਠੇ ਕਿਸਾਨਾਂ ਦਾ ਜਥਾ ਆਪਣਾ ਮਰਨ ਵਰਤ ਦਿਨ- ਰਾਤ ਜਾਰੀ ਰੱਖੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ