ਸਾਬਕਾ ਕਾਂਗਰਸੀ ਨੇਤਾ ਸੁਰੇਂਦਰ ਬਲਹਾਰਾ 'ਆਪ' ਵਿਚ ਸ਼ਾਮਿਲ
ਨਵੀਂ ਦਿੱਲੀ, 13 ਜਨਵਰੀ-ਸਾਬਕਾ ਕਾਂਗਰਸੀ ਨੇਤਾ ਸੁਰੇਂਦਰ ਬਲਹਾਰਾ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਦੀ ਮੌਜੂਦਗੀ ਵਿਚ 'ਆਪ' ਵਿਚ ਸ਼ਾਮਿਲ ਹੋਏ।