ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਲੋਂ ਮਹਾਕੁੰਭ 'ਤੇ ਟਵੀਟ
ਨਵੀਂ ਦਿੱਲੀ, 13 ਜਨਵਰੀ-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਟਵੀਟ ਕੀਤਾ ਕਿ ਮਹਾਕੁੰਭ 2025 ਦੇ ਪਹਿਲੇ ਦਿਨ 1.50 ਕਰੋੜ ਲੋਕਾਂ ਨੇ ਤ੍ਰਿਵੇਣੀ ਘਾਟ 'ਤੇ ਪਵਿੱਤਰ ਡੁੱਬਕੀ ਲਗਾਈ।