ਬਾਂਦੀਪੋਰਾ ਹਾਦਸਾ 'ਚ ਜ਼ਖਮੀ ਹੋਏ ਇਕ ਹੋਰ ਜਵਾਨ ਨੇ ਤੋੜਿਆ ਦਮ
ਜੰਮੂ-ਕਸ਼ਮੀਰ (ਬਾਂਦੀਪੋਰਾ), 4 ਜਨਵਰੀ-ਬਾਂਦੀਪੋਰਾ ਵਿਚ ਮੰਦਭਾਗੇ ਹਾਦਸੇ ਦੌਰਾਨ ਜ਼ਖਮੀ ਹੋਏ ਇਕ ਹੋਰ ਜਵਾਨ ਨੇ ਦਮ ਤੋੜ ਦਿੱਤਾ ਹੈ। ਇਸ ਹਾਦਸੇ 'ਚ ਹੁਣ ਤੱਕ ਕੁੱਲ 4 ਜਵਾਨ ਸ਼ਹੀਦ ਹੋ ਚੁੱਕੇ ਹਨ।