ਛੱਤੀਸਗੜ੍ਹ ਦੇ ਬੀਜਾਪੁਰ 'ਚ ਸੁਰੱਖਿਆ ਬਲ ਦੇ ਵਾਹਨ 'ਤੇ ਆਈ.ਈ.ਡੀ. ਧਮਾਕਾ
ਬੀਜਾਪੁਰ (ਛੱਤੀਸਗੜ੍ਹ), 6 ਜਨਵਰੀ-ਬੀਜਾਪੁਰ ਜ਼ਿਲ੍ਹੇ 'ਚ ਸੁਰੱਖਿਆ ਬਲ ਦੇ ਵਾਹਨ 'ਤੇ ਆਈ.ਈ.ਡੀ. ਧਮਾਕਾ ਕੀਤਾ ਗਿਆ ਹੈ ਤੇ ਹੋਰ ਵੇਰਵਿਆਂ ਦੀ ਉਡੀਕ ਹੈ।