ਸੜਕ ਹਾਦਸੇ 'ਚ 4 ਲੋਕਾਂ ਦੀ ਮੌਤ
ਹਾਵੇਰੀ (ਕਰਨਾਟਕ), 25 ਦਸੰਬਰ-ਟਾਡਸ ਥਾਣਾ ਖੇਤਰ ਅਧੀਨ ਸੜਕ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ। ਜਿਥੇ 2 ਕਾਰਾਂ ਆਪਸ 'ਚ ਟਕਰਾਅ ਗਈਆਂ ਜਿਨ੍ਹਾਂ 'ਚੋਂ ਇਕ ਨੇ ਕੰਟਰੋਲ ਗੁਆ ਕੇ ਰਾਸ਼ਟਰੀ ਰਾਜ ਮਾਰਗ 'ਤੇ ਡਿਵਾਈਡਰ 'ਤੇ ਛਾਲ ਮਾਰ ਦਿੱਤੀ। ਵਧੀਕ ਐੱਸ.ਪੀ. ਹਾਵੇਰੀ ਨੇ ਇਹ ਜਾਣਕਾਰੀ ਦਿੱਤੀ।