JALANDHAR WEATHER

ਜਾਰਜੀਆ ਕਾਂਡ 'ਚ ਪੰਜਾਬ ਦੇ ਸਭ ਤੋਂ ਵੱਧ ਭਾਰਤੀ ਪੀੜਤ, ਦੂਤਾਵਾਸ ਕੰਮ ਕਰ ਰਿਹਾ ਹੈ ਵਾਪਸੀ ਲੈ : ਸੂਤਰ

ਤਬਿਲੀਸੀ [ਜਾਰਜੀਆ], 17 ਦਸੰਬਰ (ਏਐਨਆਈ): ਕਾਰਬਨ ਮੋਨੋਆਕਸਾਈਡ ਜ਼ਹਿਰ ਕਾਰਨ ਜਾਰਜੀਆ ਦੇ ਗੁਡੌਰੀ ਵਿਚ ਇਕ ਭਾਰਤੀ ਰੈਸਟੋਰੈਂਟ ਵਿਚ ਮਰਨ ਵਾਲੇ 11 ਭਾਰਤੀ ਨਾਗਰਿਕ ਜ਼ਿਆਦਾਤਰ ਪੰਜਾਬ ਰਾਜ ਦੇ ਹਨ । ਸੂਤਰਾਂ ਨੇ ਦੱਸਿਆ ਕਿ ਦੂਤਾਵਾਸ ਜਲਦੀ ਤੋਂ ਜਲਦੀ ਮ੍ਰਿਤਕਾਂ ਨੂੰ ਵਾਪਸ ਭੇਜਣ ਲਈ ਕੰਮ ਕਰ ਰਿਹਾ ਹੈ।  ਸੂਤਰਾਂ ਅਨੁਸਾਰ, ਜਾਰਜੀਆ ਵਿਚ ਭਾਰਤੀ ਦੂਤਾਵਾਸ ਪਰਿਵਾਰਾਂ ਦੇ ਸੰਪਰਕ ਵਿਚ ਹੈ ਅਤੇ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਮ੍ਰਿਤਕ ਦੇਹਾਂ ਨੂੰ ਛੇਤੀ ਤੋਂ ਛੇਤੀ ਵਾਪਸ ਭੇਜਣ ਲਈ ਕੰਮ ਕਰ ਰਿਹਾ ਹੈ। ਸੋਮਵਾਰ ਨੂੰ ਦੂਤਾਵਾਸ ਨੇ ਦੁਖੀ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ