JALANDHAR WEATHER

ਮਹਾਰਾਸ਼ਟਰ ਦੇ ਪਰਭਨੀ ਸ਼ਹਿਰ ਵਿਚ ਹਿੰਸਾ , ਪੁਲਿਸ ਨੇ 50 ਲੋਕਾਂ ਨੂੰ ਲਿਆ ਹਿਰਾਸਤ ਵਿਚ

ਮੁੰਬਈ ,11 ਦਸੰਬਰ - ਮਹਾਰਾਸ਼ਟਰ ਦੇ ਪਰਭਨੀ ਸ਼ਹਿਰ 'ਚ ਹੋਈ ਹਿੰਸਾ 'ਤੇ ਨਾਂਦੇੜ ਦੇ ਵਿਸ਼ੇਸ਼ ਇੰਸਪੈਕਟਰ ਜਨਰਲ ਸ਼ਾਹਜੀ ਉਮਪ ਨੇ ਕਿਹਾ, "ਸਥਿਤੀ ਸ਼ਾਂਤੀਪੂਰਨ ਹੈ। ਦੁਪਹਿਰ ਨੂੰ ਇੱਥੇ ਇਕੱਠੇ ਹੋਏ ਲੋਕ ਜ਼ਿਲ੍ਹਾ ਮੈਜਿਸਟਰੇਟ ਨੂੰ ਮੰਗ ਪੱਤਰ ਸੌਂਪਣ ਵਾਲੇ ਸਨ। ਉਨ੍ਹਾਂ ਨੇ ਕੁਝ ਦੁਕਾਨਾਂ, ਸੀ.ਸੀ.ਟੀ.ਵੀ. ਕੈਮਰੇ ਵੀ ਤਬਾਹ ਕਰ ਦਿੱਤੇ ਅਤੇ ਹੋਰਡਿੰਗ ਨੂੰ ਨੁਕਸਾਨ ਪਹੁੰਚਾਇਆ ਗਿਆ । ਹਿੰਸਾ ਤੋਂ ਬਾਅਦ ਸਥਿਤੀ ਸ਼ਾਂਤ ਹੈ ਤੇ ਪੁਲਿਸ ਨੇ 50 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ