JALANDHAR WEATHER

ਨਗਰ ਕੌਂਸਲ ਚੋਣਾਂ ਅਮਲੋਹ ਲਈ 'ਆਪ' ਵਲੋਂ ਉਤਾਰੇ ਉਮੀਦਵਾਰਾਂ ਨੇ ਪਾਰਟੀ ਤੇ ਵਿਧਾਇਕ ਗੈਰੀ ਬੜਿੰਗ ਦਾ ਕੀਤਾ ਧੰਨਵਾਦ

ਅਮਲੋਹ (ਫਤਿਹਗੜ੍ਹ ਸਾਹਿਬ), 11 ਦਸੰਬਰ (ਕੇਵਲ ਸਿੰਘ)-ਨਗਰ ਕੌਂਸਲ ਅਮਲੋਹ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਚੋਣ ਮੈਦਾਨ ਵਿਚ ਉਤਾਰੇ ਉਮੀਦਵਾਰ ਸ਼ਹਿਰ ਦੇ ਵਾਰਡ ਨੰਬਰ 1 ਤੋਂ ਹਰਿੰਦਰ ਕੌਰ, 2. ਜਤਿੰਦਰ ਸਿੰਘ ਰਾਮਗੜ੍ਹੀਆ, 3. ਜਨਵੀ ਸ਼ਰਮਾ, 4. ਅਤੁੱਲ ਕੁਮਾਰ ਲੁਟਾਵਾ, 5. ਰਾਮਾ ਰਾਣੀ, 6. ਜਗਤਾਰ ਸਿੰਘ, 7. ਮਨੀਸ਼ਾ ਥੋਰ, 8. ਲਵਪ੍ਰੀਤ ਸਿੰਘ, 9. ਅਮਨਦੀਪ ਕੌਰ, 10. ਸ਼ਿੰਦਰਪਾਲ ਵਿੱਕੀ ਮਿੱਤਲ, 11. ਪੂਨਮ ਅਰੋੜਾ, 12. ਸਿਕੰਦਰ ਸਿੰਘ ਗੋਗੀ, 13. ਸਵਰਨਜੀਤ ਸਿੰਘ ਸਨੀ ਮਾਹੀ ਵਲੋਂ ਪਾਰਟੀ ਹਾਈਕਮਾਨ ਅਤੇ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਉਥੇ ਹੀ ਕਿਹਾ ਕਿ ਸੀਟਾਂ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਈਆਂ ਜਾਣਗੀਆਂ ਅਤੇ ਸ਼ਹਿਰ ਵਾਸੀਆਂ ਉਪਰ ਵੀ ਸਾਨੂੰ ਪੂਰਨ ਭਰੋਸਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਹੱਕ ਵਿਚ ਵੋਟ ਦੇਣਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ