ਨਗਰ ਪੰਚਾਇਤ ਘੜੂਆਂ ਦੇ ਉਮੀਦਵਾਰਾਂ ਦੀ ਆਮ ਆਦਮੀ ਪਾਰਟੀ ਨੇ ਐਲਾਨੀ ਸੂਚੀ
ਖਰੜ , 11 ਦਸੰਬਰ (ਜੰਡਪੁਰੀ ) - ਆਮ ਆਦਮੀ ਪਾਰਟੀ ਨੇ ਨਗਰ ਪੰਚਾਇਤ ਘੜੂੰਆ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਦੱਸਣ ਯੋਗ ਹੈ ਕਿ ਇੱਥੇ ਪਹਿਲਾਂ ਗ੍ਰਾਮ ਪੰਚਾਇਤ ਸੀ ਤੇ ਹੁਣ ਇਹ ਨਗਰ ਪੰਚਾਇਤ ਬਣ ਗਿਆ ਹੈ ਅਤੇ ਇਸ ਦੇ ਵਿਚ ਕੁੱਲ 11 ਵਾਰਡ ਬਣਾਏ ਗਏ ਹਨ ।