JALANDHAR WEATHER

ਟਰੰਪ 2.0 ਪ੍ਰਸ਼ਾਸਨ ਚ ਰੋਬ ਲਾਈਟਾਈਜ਼ਰ ਅਮਰੀਕੀ ਵਪਾਰ ਪ੍ਰਤੀਨਿਧੀ ਵਜੋਂ ਨਹੀਂ ਆਉਣਗੇ ਵਾਪਸ

 ਵਾਸ਼ਿੰਗਟਨ ਡੀ.ਸੀ., 9 ਨਵੰਬਰ ਨਿਊਜ਼ ਏਜੰਸੀ ਦੀ ਰਿਪੋਰਟ ਅਨਸਾਰ ਸਾਬਕਾ ਅਮਰੀਕੀ ਵਪਾਰ ਪ੍ਰਤੀਨਿਧੀ ਰਾਬਰਟ ਲਾਈਟਿਜ਼ਰ ਨੂੰ ਡੋਨਾਲਡ ਟਰੰਪ ਦੁਆਰਾ ਵਾਪਸ ਆਉਣ ਲਈ ਨਹੀਂ ਕਿਹਾ ਗਿਆ ਹੈ। ਰਿਪੋਰਟ ਅਨੁਸਾਰ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਰਾਬਰਟ ਲਾਈਟਾਈਜ਼ਰ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਵਿਚ ਵਪਾਰ ਨੀਤੀ ਦੀ ਨਿਗਰਾਨੀ ਕਰਨ ਲਈ ਵਾਪਸੀ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ