ਭਾਰਤ ਸਰਕਾਰ ਵਲੋਂ ਫਲਸਤੀਨ ਸ਼ਰਨਾਰਥੀਆਂ ਲਈ 2.5 ਮਿਲੀਅਨ ਡਾਲਰ ਦੀ ਦੂਜੀ ਕਿਸ਼ਤ ਜਾਰੀ
ਨਵੀਂ ਦਿੱਲੀ, 18 ਨਵੰਬਰ-ਭਾਰਤ ਸਰਕਾਰ ਨੇ ਸੰਯੁਕਤ ਰਾਸ਼ਟਰ ਰਿਲੀਫ ਐਂਡ ਵਰਕਸ ਏਜੰਸੀ ਫਾਰ ਫਲਸਤੀਨ ਸ਼ਰਨਾਰਥੀਆਂ ਲਈ 2.5 ਮਿਲੀਅਨ ਡਾਲਰ ਦੀ ਦੂਜੀ ਕਿਸ਼ਤ ਜਾਰੀ ਕੀਤੀ ਹੈ। ਸਾਲ 2024-25 ਲਈ 5 ਮਿਲੀਅਨ ਡਾਲਰ ਦੇ ਸਾਲਾਨਾ ਯੋਗਦਾਨ ਨੂੰ ਪੂਰਾ ਕਰਦਿਆਂ ਇਹ ਕਿਸ਼ਤ ਦਿੱਤੀ ਹੈ।