JALANDHAR WEATHER

95 ਦਿਨਾਂ ਤੋਂ ਮੰਨਤ ਦੇ ਬਾਹਰ ਇੰਤਜ਼ਾਰ ਕਰ ਰਹੇ ਝਾਰਖੰਡ ਦੇ ਫੈਨ ਨੂੰ ਮਿਲੇ ਸ਼ਾਹਰੁਖ ਖ਼ਾਨ

ਮੁੰਬਈ (ਮਹਾਰਾਸ਼ਟਰ), 4 ਨਵੰਬਰ (ਏਐਨਆਈ) : ਸ਼ਾਹਰੁਖ ਖਾਨ ਦੇ ਨਿਵਾਸ ਸਥਾਨ ਮੰਨਤ ਦੇ ਬਾਹਰ 95 ਦਿਨਾਂ ਤੱਕ ਸੁਪਰਸਟਾਰ ਦੀ ਇਕ ਝਲਕ ਦੇਖਣ ਲਈ ਇੰਤਜ਼ਾਰ ਕਰਦਾ ਸੀ, ਨੂੰ ਆਖਰਕਾਰ ਕਿੰਗ ਖ਼ਾਨ ਨੂੰ ਮਿਲਣ ਦਾ ਸੁਨਹਿਰੀ ਮੌਕਾ ਮਿਲ ਗਿਆ ਅਤੇ ਉਹ ਵੀ 59ਵੇਂ ਜਨਮ ਦਿਨ 'ਤੇ। ਅਭਿਨੇਤਾ ਨੇ ਇਸ ਪ੍ਰਸ਼ੰਸਕ ਦੀ ਇਕ ਤਸਵੀਰ ਵੀ ਪੋਸਟ ਕੀਤੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ