JALANDHAR WEATHER

ਯੂ.ਪੀ. ਦੇ ਡੀ.ਜੀ.ਪੀ. ਦੀ ਨਿਯੁਕਤੀ ਲਈ ਨਵੀਂ ਨਿਯਮਾਂਵਾਲੀ ਨੂੰ ਮਨਜ਼ੂਰੀ

 ਲਖਨਊ, 5 ਨਵੰਬਰ - ਯੂ.ਪੀ. ਦੇ ਡੀ.ਜੀ.ਪੀ. ਦੀ ਨਿਯੁਕਤੀ ਲਈ ਨਵੀਂ ਨਿਯਮਾਂਵਾਲੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਨਵੀਂ ਨਿਯਮਾਂਵਾਲੀ ਅਨੁਸਾਰ ਡੀ.ਜੀ.ਪੀ. ਦੀ ਨਿਯੁਕਤੀ ਘੱਟੋ-ਘੱਟ 2 ਸਾਲਾਂ ਲਈ ਹੋਵੇਗੀ। ਡੀ.ਜੀ.ਪੀ. ਦੀ ਨਿਯੁਕਤੀ ਲਈ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਿਚ ਇਕ ਨਾਮਜ਼ਦ ਕਮੇਟੀ ਦਾ ਗਠਨ ਕੀਤਾ ਜਾਵੇਗਾ। ਨਵੀਂ ਨਿਯਮਾਂਵਾਲੀ ਅਨੁਸਾਰ ਡੀ.ਜੀ.ਪੀ. ਦੀ ਨਿਯੁਕਤੀ ਉਦੋਂ ਹੀ ਕੀਤੀ ਜਾਵੇਗੀ ਜਦੋਂ ਅਧਿਕਾਰੀ ਦੀ ਸੇਵਾ ਵਿਚ ਘੱਟੋ-ਘੱਟ 6 ਮਹੀਨੇ ਬਾਕੀ ਹੋਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ