JALANDHAR WEATHER

ਰਾਹੁਲ ਗਾਂਧੀ ਨੇ ਵਾਇਨਾਡ ਵਿਚ ਪ੍ਰਿਅੰਕਾ ਲਈ ਕੀਤਾ ਪ੍ਰਚਾਰ

ਵਾਇਨਾਡ (ਕੇਰਲ), 3 ਨਵੰਬਰ (ਏਐਨਆਈ): ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ 13 ਨਵੰਬਰ ਨੂੰ ਹੋਣ ਵਾਲੀਆਂ ਉਪ ਚੋਣਾਂ ਤੋਂ ਪਹਿਲਾਂ ਐਤਵਾਰ ਨੂੰ ਪਾਰਟੀ ਉਮੀਦਵਾਰ ਅਤੇ ਭੈਣ ਪ੍ਰਿਅੰਕਾ ਗਾਂਧੀ ਦੇ ਸਮਰਥਨ ਵਿਚ ਵਾਇਨਾਡ ਵਿਚ ਪ੍ਰਚਾਰ ਕੀਤਾ। ਵਾਇਨਾਡ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, " ਉਹ ਤੁਹਾਡੀ ਭੈਣ ਵਰਗੀ, ਤੁਹਾਡੀ ਮਾਂ ਵਰਗੀ, ਤੁਹਾਡੀ ਧੀ ਹੈ , ਉਨ੍ਹਾਂ ਨੂੰ ਕਾਮਯਾਬ ਕਰੋ ," ਮੈਨੂੰ ਭਰੋਸਾ ਹੈ ਕਿ ਤੁਹਾਡੇ ਕੋਲ ਹੁਣ ਸਭ ਤੋਂ ਵਧੀਆ ਸੰਭਾਵੀ ਐਮਪੀ ਹੈ। "

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ