JALANDHAR WEATHER

ਮੰਦੀ ਦੇ ਆਲਮ ਵਿਚੋਂ ਗੁਜ਼ਰ ਰਿਹਾ ਪੰਜਾਬ ਦਾ ਕਿਸਾਨ - ਜੰਗਵੀਰ ਸਿੰਘ ਚੌਹਾਨ

 ਪ੍ਠਾਨਕੋਟ, 26 ਅਕਤੂਬਰ (ਸੰਧੂ) ਪੰਜਾਬ ਵਿਚ ਕਿਸਾਨਾਂ ਦਾ ਝੋਨਾ ਮੰਡੀਆ ਵਿਚ ਤੇ ਖੇਤਾਂ ਵਿਚ ਰੁਲ਼ ਰਿਹਾ ਹੈ ਉਥੇ ਹੀ ਬੀਤੇ ਸਾਲ ਦੀ ਗੰਨੇ ਦੀ ਫ਼ਸਲ ਦੀ ਕਰੋੜਾਂ ਰੁਪਏ ਦੀ ਸਬਸਿਡੀ ਕਿਸਾਨਾਂ ਨੂੰ ਨਹੀਂ ਦਿੱਤੀ ਗਈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਦੁਆਬਾ ਕਿਸਾਨ ਕਮੇਟੀ ਦੇ ਕੌਮੀ ਪ੍ਰਧਾਨ ਤੇ ਐਸ.ਕੇ.ਐਮ. ਭਾਰਤ ਦੇ ਮੈਂਬਰ ਜੰਗਵੀਰ ਸਿੰਘ ਚੌਹਾਨ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਮੰਦੀ ਦੇ ਆਲਮ ਵਿਚੋਂ ਗੁਜ਼ਰ ਰਿਹਾ ਹੈ। ਗੰਨੇ ਦਾ ਨਵਾਂ ਸੀਜਨ ਸ਼ੁਰੂ ਹੋਣ ਵਾਲਾ ਹੈ ਤੇ ਵਾਰ ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਗੰਨੇ ਦੇ ਨਵੇ ਸੀਜਨ ਦਾ ਰੇਟ ਤੇ ਮਿੱਲਾਂ ਚੱਲਣ ਦੀ ਤਾਰੀਕ ਦਾ ਹਾਲੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ