JALANDHAR WEATHER

ਭਜਨ ਲਾਲ ਸ਼ਰਮਾ ਨੇ ਕੀਤਾ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 1 ਦਾ ਉਦਘਾਟਨ

 ਜੈਪੁਰ, 26 ਅਕਤੂਬਰ (ਅਵਤਾਰ ਸਿੰਘ ਅਣਖੀ)- ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 1 ਦਾ ਉਦਘਾਟਨ ਕੀਤਾ।ਏਅਰਪੋਰਟ ਦੇ ਡਾਇਰੈਕਟਰ (ਅਡਾਨੀ ਗਰੁੱਪ) ਜੀਤ ਅਡਾਨੀ ਵੀ ਮੌਜੂਦ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ