JALANDHAR WEATHER

ਹਰਿਆਣਾ : ਮੁੱਖ ਮੰਤਰੀ ਨਾਇਬ ਸਿੰਘ ਸੇਣੀ ਵਲੋਂ ਮੰਤਰੀ ਮੰਡਲ ਨੂੰ ਵਿਭਾਗਾਂ ਦੀ ਵੰਡ

 ਚੰਡੀਗੜ੍ਹ, 21 ਅਕਤੂਬਰ - ਨਵੀਂ ਸਰਕਾਰ ਦੇ ਸਹੁੰ ਚੁੱਕਣ ਤੋਂ ਕੁਝ ਦਿਨ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਤਰੀ ਮੰਡਲ ਨੂੰ ਵਿਭਾਗਾਂ ਦੀ ਵੰਡ ਕੀਤੀ । ਨਾਇਬ ਸਿੰਘ ਸੈਣੀ ਨੇ ਗ੍ਰਹਿ ਅਤੇ ਵਿੱਤ ਸਮੇਤ ਮੁੱਖ ਵਿਭਾਗਾਂ ਨੂੰ ਆਪਣੇ ਕੋਲ ਰੱਖੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ