JALANDHAR WEATHER

ਦਿੱਲੀ : ਸ਼ਕੂਰਪੁਰ ਅਤੇ ਆਲੇ-ਦੁਆਲੇ ਦੇ ਖੇਤਰਾਂ ਚ ਹਵਾ ਗੁਣਵੱਤਾ ਸੂਚਕ ਅੰਕ 'ਬਹੁਤ ਖਰਾਬ' ਵਜੋਂ ਸ਼੍ਰੇਣੀਬੱਧ

 ਨਵੀਂ ਦਿੱਲੀ, 21 ਅਕਤੂਬਰ - ਸ਼ਕੂਰਪੁਰ ਅਤੇ ਆਲੇ-ਦੁਆਲੇ ਦੇ ਖੇਤਰਾਂ ਨੂੰ ਧੁੰਦ ਦੀ ਇਕ ਪਰਤ ਨੇ ਘੇਰ ਲਿਆ ਕਿਉਂਕਿ ਹਵਾ ਗੁਣਵੱਤਾ ਸੂਚਕ ਅੰਕ ਘਟ ਕੇ 346 ਹੋ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਇਹ 'ਬਹੁਤ ਖਰਾਬ' ਵਜੋਂ ਸ਼੍ਰੇਣੀਬੱਧ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ