JALANDHAR WEATHER

ਸ਼ੱਕੀ ਹਾਲਤ ਚ ਪਾਕਿ ਵਲੋਂ ਭਾਰਤ ਚ ਦਾਖ਼ਲ ਹੋਈ ਕਿਸ਼ਤੀ ਨੂੰ ਬੀ.ਐਸ.ਐਫ. ਨੇ ਕੀਤਾ ਕਾਬੂ

 ਬਮਿਆਲ, 21 ਅਕਤੂਬਰ (ਰਾਕੇਸ਼ ਸ਼ਰਮਾ) - ਬਮਿਆਲ ਸੈਕਟਰ ਦੇ ਤਰਨਾਹ ਨਾਲੇ ਵਿਚ ਪਾਕਿਸਤਾਨ ਵਲੋਂ ਭਾਰਤ ਵਿਚ ਸ਼ੱਕੀ ਹਾਲਤ ਚ ਦਾਖ਼ਲਸ਼ ਹੋਈ ਪਾਕਿਸਤਾਨੀ ਕਿਸ਼ਤੀ ਨੂੰ ਬੀ.ਐਸ.ਐਫ. ਦੀ 121 ਬਟਾਲੀਅਨ ਨੇ ਕਾਬੂ ਕਰ ਲਿਆ।ਮਾਮਲਾ ਬੀ.ਐਸ.ਐਫ. ਦੀ ਬੀ.ਓ.ਪੀ. ਢਿੰਡਾ ਪੋਸਟ ਦੇ ਨਜ਼ਦੀਕ ਦਾ ਹੈ । ਜਾਂਚ ਕਰਨ ਲਈ ਪੰਜਾਬ ਪੁਲਿਸ ਮੌਕੇ 'ਤੇ ਪਹੁੰਚੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ