JALANDHAR WEATHER

ਆਈ. ਈ. ਡੀ. ਧਮਾਕੇ 'ਚ ਜ਼ਖ਼ਮੀ ਆਈ. ਟੀ. ਬੀ. ਪੀ. ਦੇ 2 ਜਵਾਨਾਂ ਨੇ ਤੋੜਿਆ ਦਮ

ਨਾਰਾਇਣਪੁਰ, (ਛੱਤੀਸਗੜ੍ਹ), 19 ਅਕਤੂਬਰ-ਨਕਸਲੀਆਂ ਵਲੋਂ ਕੀਤੇ ਗਏ ਆਈ.ਈ.ਡੀ. ਧਮਾਕੇ ਵਿਚ ਜ਼ਖ਼ਮੀ ਹੋਏ ਆਈ.ਟੀ.ਬੀ.ਪੀ. ਦੇ 2 ਜਵਾਨਾਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਘਟਨਾ 'ਚ ਨਾਰਾਇਣਪੁਰ ਜ਼ਿਲ੍ਹੇ ਪੁਲਿਸ ਦੇ 2 ਜਵਾਨ ਜ਼ਖਮੀ ਹੋਏ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ