JALANDHAR WEATHER

ਪਿੰਡ ਮਹਿਮਾ ਤੋਂ ਜਰਨੈਲ ਸਿੰਘ ਬਣੇ ਸਰਪੰਚ

ਗੁਰੂਹਰਸਹਾਏ (ਫਿਰੋਜ਼ਪੁਰ), 19 ਅਕਤੂਬਰ (ਹਰਚਰਨ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਪਿੰਡ ਮਹਿਮਾ ਤੋਂ ਜਰਨੈਲ ਸਿੰਘ ਪਿੰਡ ਦੇ ਸਰਪੰਚ ਚੁਣੇ ਗਏ ਹਨ। ਉਨ੍ਹਾਂ ਨਾਲ ਸ਼ਾਮ ਸਿੰਘ, ਰਣਜੋਧ ਸਿੰਘ, ਗੁਰਮੀਤ ਸਿੰਘ, ਰਣਜੀਤ ਸਿੰਘ ਬਤੌਰ ਪਿੰਡ ਦੇ ਪੰਚ ਚੁਣੇ ਗਏ। ਨਵ-ਨਿਯੁਕਤ ਸਰਪੰਚ ਜਰਨੈਲ ਸਿੰਘ ਨੇ ਪਿੰਡ ਦੇ ਸਮੂਹ ਲੋਕਾਂ ਦਾ, ਵੋਟਰਾਂ, ਸਪੋਰਟਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਕਾਸ ਕਰਵਾ ਕੇ ਪਿੰਡ ਨੂੰ ਮੋਹਰੀ ਬਣਾਉਣਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ