JALANDHAR WEATHER

ਸਰਹੱਦੀ ਪਿੰਡ ਗੱਜਲ ਦੇ ਸਰਬ ਸੰਮਤੀ ਨਾਲ ਜਸਵੰਤ ਸਿੰਘ ਕਾਲਾ ਗਰੇਵਾਲ ਚੁਣੇ ਗਏ ਸਰਪੰਚ

 ਖੇਮਕਰਨ, 18 ਅਕਤੂਬਰ (ਰਾਕੇਸ਼ ਬਿੱਲਾ) - ਬਲਾਕ ਵਲਟੋਹਾ ਦੇ ਸਰਹੱਦੀ ਪਿੰਡ ਗੱਜਲ ਵਿਖੇ ਜਸਵੰਤ ਸਿੰਘ ਕਾਲਾ ਗਰੇਵਾਲ ਸਰਬ ਸੰਮਤੀ ਨਾਲ ਸਰਪੰਚ ਬਣ ਗਏ ਹਨ।ਇਸ ਦੇ ਨਾਲ ਸਾਰੇ ਮੈਂਬਰ ਪੰਚਾਇੰਤ ਵੀ ਸਰਬ ਸੰਮਤੀ ਨਾਲ ਚੁਣ ਲਏ ਗਏ ਹਨ।ਸਰਪੰਚ ਕਾਲਾ ਗਰੇਵਾਲ ਨੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਭਰੋਸਾ ਦਿੱਤਾ ਕਿ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦੀ ਅਗਵਾਈ ਹੇਠ ਪਿੰਡ ਨੂੰ ਲਿਸ਼ਕਾੰਇਆ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ