JALANDHAR WEATHER

ਵਧਦੇ ਸੰਘਰਸ਼ ਦੇ ਵਿਚਕਾਰ ਭਾਰਤ ਨੇ ਲਿਬਨਾਨ ਨੂੰ 11 ਟਨ ਮੈਡੀਕਲ ਸਪਲਾਈ ਦੀ ਪਹਿਲੀ ਖੇਪ ਭੇਜੀ

 ਬੈਰੂਤ, 18 ਅਕਤੂਬਰ - ਭਾਰਤ ਨੇ ਲਿਬਨਾਨ ਨੂੰ 11 ਟਨ ਮੈਡੀਕਲ ਸਪਲਾਈ ਦੀ ਪਹਿਲੀ ਖੇਪ ਲਿਬਨਾਨ ਨੂੰ ਰਵਾਨਾ ਕੀਤੀ, ਜੋ ਕਿ ਵਧਦੇ ਤਣਾਅ ਅਤੇ ਦੱਖਣੀ ਲਿਬਨਾਨ ਵਿਚ ਚੱਲ ਰਹੇ ਸੰਘਰਸ਼ ਦੇ ਵਿਚਕਾਰ ਰਾਸ਼ਟਰ ਦੀ ਸਹਾਇਤਾ ਲਈ ਇਕ ਮਾਨਵਤਾਵਾਦੀ ਯਤਨਾਂ ਦੇ ਹਿੱਸੇ ਵਜੋਂ ਹੈ। ਭਾਰਤ ਵਲੋਂ ਕੁੱਲ 33 ਟਨ ਮੈਡੀਕਲ ਸਪਲਾਈ ਭੇਜੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ