JALANDHAR WEATHER

ਮੰਗਾਂ ਨਾ ਪੂਰੀਆਂ ਹੋਣ ਕਰਕੇ ਅਣਮਿਥੇ ਸਮੇਂ ਲਈ ਰਾਤ ਸਮੇਂ ਵੀ ਧਰਨੇ 'ਤੇ ਬੈਠੇ ਕਿਸਾਨ

 ਮਹਿਤਪੁਰ (ਜਲੰਧਰ), 18 ਅਕਤੂਬਰ (ਲਖਵਿੰਦਰ ਸਿੰਘ) - ਝੋਨੇ ਸੰਬੰਧੀ ਆਪਣੀਆਂ ਮੰਗਾਂ ਨੂੰ ਲੈ ਕੇ ਵੱਖ ਵੱਖ ਜਥੇਬੰਦੀਆਂ ਵਲੋਂ ਅਣਮਿੱਥੇ ਸਮੇਂ ਲਈ ਧਰਨੇ ਦੀ ਕਾਲ ਦਿੱਤੀ ਗਈ ਸੀ, ਜਿਸ ਸੰਬੰਧੀ ਸਤਲੁਜ ਦਰਿਆ ਦੇ ਪੁੱਲ ਤੇ ਕਿਸਾਨ ਰਾਤ ਸਮੇਂ ਵੀ ਧਰਨੇ 'ਤੇ ਬੈਠੇ ਹੋਏ ਹਨ। ਇਸ ਧਰਨੇ ਨਾਲ ਨਕੋਦਰ ਤੋਂ ਜਗਰਾਉਂ ਨੂੰ ਜਾਣ ਵਾਲਾ ਸੜਕ ਬੰਦ ਹੋਣ ਕਰਕੇ ਲੋਕ ਖੱਜਲ ਖੁਆਰ ਹੋ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ