JALANDHAR WEATHER

ਪਿੰਡ ਜਾਨੀਆਂ ਤੋਂ ਮਨਦੀਪ ਕੁਮਾਰ ਸਰਪੰਚ ਬਣੇ

 ਉਸਮਾਨਪੁਰ, (ਨਵਾਂਸ਼ਹਿਰ), 18 ਅਕਤੂਬਰ (ਸੰਦੀਪ ਮਝੂਰ) - ਬਲਾਕ ਅਤੇ ਤਹਿਸੀਲ ਨਵਾਂਸ਼ਹਿਰ ਦੇ ਪਿੰਡ ਜਾਨੀਆਂ ਤੋਂ ਨੌਜਵਾਨ ਮਨਦੀਪ ਕੁਮਾਰ ਸਰਪੰਚ ਬਣੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਵੋਟਰਾਂ ਦੀਆਂ ਉਮੀਦਾਂ 'ਤੇ ਖਰਾ ਉਤਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ