JALANDHAR WEATHER

ਬਲਜੀਤ ਕੌਰ ਦੂਸਰੀ ਵਾਰ ਜਾਤੀਕੇ ਦੇ ਸਰਪੰਚ ਬਣੇ

ਢਿੱਲਵਾਂ, 16 ਅਕਤੂਬਰ (ਗੋਬਿੰਦ ਸੁਖੀਜਾ)-ਬਲਾਕ ਢਿੱਲਵਾਂ ਦੇ ਪਿੰਡ ਜਾਤੀਕੇ ਤੋਂ ਬਲਜੀਤ ਕੌਰ ਪਤਨੀ ਮੰਗਲ ਸਿੰਘ ਔਜਲਾ ਦੂਸਰੀ ਵਾਰ ਲਗਾਤਾਰ ਪਿੰਡ ਦੇ ਸਰਪੰਚ ਬਣੇ। ਪਈਆਂ ਵੋਟਾਂ ਦੌਰਾਨ ਬਲਜੀਤ ਕੌਰ ਨੂੰ 251 ਅਤੇ ਅਮਰਜੀਤ ਕੌਰ ਨੂੰ 176 ਵੋਟਾਂ ਪਈਆਂ। ਇਸੇ ਤਰ੍ਹਾਂ ਵਾਰਡ ਨੰਬਰ 1 ਤੋਂ ਚਰਨਜੀਤ ਕੌਰ, ਵਾਰਡ ਨੰਬਰ 2 ਤੋਂ ਜਰਨੈਲ਼ ਸਿੰਘ, ਵਾਰਡ ਨੰਬਰ 3 ਤੋਂ ਜੋਗਿੰਦਰ ਸਿੰਘ ਡੱਬ, ਵਾਰਡ ਨੰਬਰ 4 ਤੋਂ ਜਤਿੰਦਰ ਕੌਰ ਅਤੇ ਵਾਰਡ ਨੰਬਰ 5 ਤੋਂ ਕੁਲਵੰਤ ਸਿੰਘ ਪੰਚ ਚੁਣੇ ਗਏ। ਇਸ ਮੌਕੇ ਚੁਣੀ ਹੋਈ ਨਵੀਂ ਪੰਚਾਇਤ ਨੇ ਗੁਰੂਘਰ ਨਤਮਸਤਕ ਹੋ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ