JALANDHAR WEATHER

ਰਾਜਿੰਦਰ ਸਿੰਘ ਰਾਜੂ ਬਣੇ ਪਿੰਡ ਝਾੜੋ ਦੇ ਸਰਪੰਚ

ਚੀਮਾ ਮੰਡੀ, 16 ਅਕਤੂਬਰ (ਮਾਨ)-ਪੰਚਾਇਤੀ ਚੋਣਾਂ ਵਿਚ ਪਿੰਡ ਝਾੜੋ ਦੇ ਵੋਟਰਾਂ ਨੇ ਵੱਡੇ ਫਤਵੇ ਨਾਲ ਰਾਜਿੰਦਰ ਸਿੰਘ ਰਾਜੂ ਨੂੰ ਪਿੰਡ ਦਾ ਸਰਪੰਚ ਚੁਣਿਆ। ਰਾਜੂ 782 ਵੋਟਾਂ ਦੇ ਵੱਡੇ ਮਾਰਜਨ ਨਾਲ ਪਿੰਡ ਝਾੜੂ ਦੀ ਪੰਚਾਇਤੀ ਚੋਣ ਜਿੱਤੇ। ਇਸ ਮੌਕੇ ਰਾਜੂ ਨੇ ਸਾਰੇ ਪਿੰਡ ਦੇ ਲੋਕਾਂ ਦਾ ਧੰਨਵਾਦ ਕੀਤਾ। ਪਿੰਡ ਦੇ ਵਿਕਾਸ ਕਾਰਜਾਂ ਲਈ ਅੱਗੇ ਹੋ ਕੇ ਕਰਨ ਦਾ ਭਰੋਸਾ ਦਿਵਾਇਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ