JALANDHAR WEATHER

ਕਮਲਜੀਤ ਕੌਰ ਬਾਗੜੀ ਗ੍ਰਾਮ ਪੰਚਾਇਤ ਸਮਾਧ ਭਾਈ ਦੇ ਸਰਪੰਚ ਬਣੇ

ਸਮਾਧ ਭਾਈ, 15 ਅਕਤੂਬਰ (ਜਗਰੂਪ ਸਿੰਘ ਸਰੋਆ)-ਮੋਗਾ ਜ਼ਿਲ੍ਹੇ ਦੀ ਗ੍ਰਾਮ ਪੰਚਾਇਤ ਸਮਾਧ ਭਾਈ (ਸਮਾਧ ਭਾਈ) ਵਿਖੇ ਕਮਲਜੀਤ ਕੌਰ ਪਤਨੀ ਲਖਵੀਰ ਸਿੰਘ ਬਾਗੜੀ ਨੇ ਆਪਣੇ ਵਿਰੋਧੀ ਨੂੰ 182 ਵੋਟਾਂ ਨਾਲ ਹਰਾ ਕੇ ਸਰਪੰਚੀ ਹਾਸਲ ਕੀਤੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ