JALANDHAR WEATHER

ਚਰਨਜੀਤ ਸਿੰਘ ਭੱਟੀ, ਦਲਬੀਰ ਸਿੰਘ ਬੱਲ ਅਤੇ ਸੁਖਦੇਵ ਸਿੰਘ ਬਣੇ ਸਰਪੰਚ

ਬਾਬਾ ਬਕਾਲਾ ਸਾਹਿਬ, (ਅੰਮ੍ਰਿਤਸਰ), 16 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਪਿੰਡ ਸਠਿਆਲਾ ਤੋਂ ਚਰਨਜੀਤ ਸਿੰਘ ਭੱਟੀ ਸਰਪੰਚ ਬਣੇ। ਉਨ੍ਹਾਂ ਨੇ ਅਕਾਲੀ ਉਮੀਦਵਾਰ ਦਲਵਿੰਦਰ ਸਿੰਘ ਸਠਿਆਲਾ ਨੂੰ ਹਰਾਇਆ। ਇਸੇ ਤਰ੍ਹਾਂ ਗੁਰੂ ਤੇਗ਼ ਬਹਾਦਰ ਨਗਰ (ਸਠਿਆਲਾ) ਤੋਂ ਕਾਂਗਰਸ ਦੇ ਉਮੀਦਵਾਰ ਸ: ਦਲਬੀਰ ਸਿੰਘ ਸਠਿਆਲਾ (ਸਾਬਕਾ ਸਰਪੰਚ) ਮੁੜ ਤੋਂ ਸਰਪੰਚ ਚੁਣੇ ਗਏ ਹਨ। ਇਸੇ ਤਰ੍ਹਾਂ ਪਿੰਡ ਭੈਣੀ ਰਾਮ ਦਿਆਲ ਵਿਖੇ ਆਮ ਆਦਮੀ ਪਾਰਟੀ ਦੇ ਸੁਖਦੇਵ ਸਿੰਘ ਸਰਪੰਚ ਚੁਣੇ ਗਏ ਹਨ । ਉਨ੍ਹਾਂ ਨੇ ਕਾਂਗਰਸ ਦੇ ਰਜਮਿੰਦਰ ਸਿੰਘ ਨੂੰ 35 ਵੋਟਾਂ ਦੇ ਫਰਕ ਨਾਲ ਹਰਾਇਆ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ