ਤਰਕੋਣੀ ਮੁਕਾਬਲੇ ਵਿੱਚ ਪਿੰਡ ਲੱਲੇ ਤੋਂ ਬੀਬੀ ਕੁਲਜੀਤ ਕੌਰ ਸਰਪੰਚੀ ਲਈ ਜੇਤੂ
ਤਲਵੰਡੀ ਭਾਈ, 15 ਅਕਤੂਬਰ (ਰਵਿੰਦਰ ਸਿੰਘ ਬਜਾਜ)- ਇਥੋਂ ਨਜ਼ਦੀਕੀ ਪਿੰਡ ਲੱਲੇ ਤੋਂ ਤਰਕੋਣੀ ਮੁਕਾਬਲੇ ਵਿੱਚ ਬੀਬੀ ਕੁਲਜੀਤ ਕੌਰ ਪਤਨੀ ਅਮਰਦੀਪ ਸਿੰਘ ਸਿਰਫ ਤਿੰਨ ਵੋਟਾਂ ਨਾਲ ਜੇਤੂ ਰਹੇ।