ਪਿੰਡ ਭੰਡਾਲ ਹਿੰਮਤ ਵਿੱਚ ਭੁਪਿੰਦਰ ਸਿੰਘ ਭਿੰਦਾ ਸਰਪੰਚੀ ਜਿੱਤੇ
ਜੰਡਿਆਲਾ ਮੰਜਕੀ,15 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਬਲਾਕ ਨੂਰਮਹਿਲ ਦੇ ਪਿੰਡ ਭੰਡਾਲ ਹਿੰਮਤ ਵਿੱਚ ਪੰਚਾਇਤੀ ਚੋਣਾਂ ਦੌਰਾਨ ਤਿੰਨ ਵਾਰਡਾਂ ਦੀ ਪੰਚੀ ਦੀ ਸਹਿਮਤੀ ਜਤਾਈ ਗਈ।ਦੋ ਵਾਰਡਾਂ ਵਿਚ ਵੋਟਿੰਗ ਕਾਰਵਾਈ ਗਈ।ਸਰਪੰਚੀ ਦੇ ਉਮੀਦਵਾਰ ਭੁਪਿੰਦਰ ਸਿੰਘ ਭਿੰਦਾ ਜੇਤੂ ਰਹੇ। ਸਰਪੰਚੀ ਜਿੱਤਣ ਉਪਰੰਤ ਭਿੰਦਾ ਨੇ ਪਿੰਡ ਦੇ ਵੱਖ ਵੱਖ ਧਾਰਮਿਕ ਸਥਾਨਾਂ ਤੇ ਮੱਥਾ ਟੇਕਿਆ। ਇਸ ਮੌਕੇ ਸਰਜੀਤ ਸਿੱਧੂ ਸਾਬਕਾ ਸਰਪੰਚ,ਜੋਧਾ ਭੰਡਾਲ , ਬੀਬੀ ਮਨਜੀਤ ਕੌਰ,ਮੰਗਾ ਸਿੱਧੂ , ਬਲਵੀਰ ਚੰਦ ,ਹਰਵਿੰਦਰ ਸਿੰਘ ਭੰਡਾਲ , ਮਨਧੀਰ ਸਿੰਘ,ਸੋਹਣ ਲਾਲ , ਕੁਲਵੀਰ ਸਿੱਧੂ , ਹੁਸਨ ਲਾਲ ਲੱਲੀ , ਨਰਿੰਦਰ ਪਾਲ , ਹੰਸ ਰਾਜ , ਮੰਗੀ ਰਾਮ , ਚਰਨ ਦਾਸ , ਸੁੱਖਾ ਸਿੱਧੂ , ਮਹਿੰਦਰ ਪਾਲ , ਬੱਗੀ , ਤੀਰਥ ਰਾਮ ਆਦਿ ਤੂੰ ਇਲਾਵਾ ਪਿੰਡ ਵਾਸੀ ਹਾਜ਼ਰ ਸਨ। 15ਮੰਜਕੀ07ਲੋਕਲ ਜਿੱਤਣ ਤੋਂ ਬਾਅਦ ਪਿੰਡ ਵਿੱਚ ਜੇਤੂ ਜਲੂਸ ਕੱਢਣ ਮੌਕੇ ਸਰਪੰਚ ਭੁਪਿੰਦਰ ਸਿੰਘ ਭਿੰਦਾ ਅਤੇ ਉਨਾਂ ਦੇ ਸਮਰਥਕ।