JALANDHAR WEATHER

ਪਿੰਡ ਘਰਿਆਲੀ ਦਾਸੂਵਾਲ ਤੋਂ ਬੀਬੀ ਕਸ਼ਮੀਰ ਕੌਰ ਪਤਨੀ ਸਾਬਕਾ ਸਰਪੰਚ ਬਗੀਚਾ ਸਿੰਘ ਸਰਪੰਚ ਬਣੇ

ਅਮਰਕੋਟ, 15 ਅਕਤੂਬਰ (ਭੱਟੀ)-ਬਲਾਕ ਵਲਟੋਹਾ ਦੇ ਅਧੀਨ ਪਿੰਡ ਘਰਿਆਲੀ ਦਾਸੂਵਾਲ ਤੋਂ ਬੀਬੀ ਕਸ਼ਮੀਰ ਕੌਰ ਪਤਨੀ ਸਾਬਕਾ ਸਰਪੰਚ ਬਗੀਚਾ ਸਿੰਘ ਆਪਣੇ ਵਿਰੋਧੀ ਚਰਨਜੀਤ ਕੌਰ ਨੂੰ ਹਰਾ ਕੇ ਜੈਤੂ ਬਣੇ ਇਸ ਮੌਕੇ ਉਨ੍ਹਾਂ ਅਮਨਦੀਪ ਕੌਰ, ਬਲਜਿੰਦਰ ਕੌਰ, ਰਣਜੀਤ ਸਿੰਘ ਮੈਂਬਰ ਵੀ ਜੈਤੂ ਰਹੇ। ਪਿੰਡ ਵਾਸੀਆਂ ਵਲੋਂ ਡਾ ਸੁਖਦੇਵ ਸਿੰਘ ਘਰਿਆਲੀ,ਸਾਬਕਾ ਸਰਪੰਚ ਸੁਰਿੰਦਰਪਾਲ ਸਿੰਘ ਘਰਿਆਲੀ, ਹਰਦਿਆਲ ਸਿੰਘ ਸੈਕਟਰੀ ਆਦਿ ਦਾ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਕੈਪਸਨ ਪਿੰਡ ਘਰਿਆਲੀ ਦਾਸੂਵਾਲ ਤੋਂ ਜੈਤੂ ਪੰਚਾਇਤ ਦਾ ਸਵਾਗਤ ਕਰਦੇ ਹੋਏ ਪਿੰਡ ਵਾਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ