ਬਲਾਕ ਤਰਸਿਕਾ ਦੇ ਪਿੰਡ ਸਰਜਾ ਵਿਖੇ ਲੱਗੀਆਂ ਵੋਟਰਾਂ ਦੀਆਂ ਲੰਮੀਆਂ ਲਾਈਨਾਂ
ਜੰਡਿਆਲਾ ਗੁਰੂ (ਅੰਮ੍ਰਿਤਸਰ), 15 (ਹਰਜਿੰਦਰ ਸਿੰਘ ਕਲੇਰ) - ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਸਰਜਾ ਵਿਖੇ ਪੋਲ ਹੋ ਰਹੀਆਂ ਪੰਚਾਂ ਦੀਆਂ ਵੋਟਾਂ ਨੂੰ ਲੈ ਕੇ ਵੋਟਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਤੇ ਲੋਕਾਂ ਦੀਆਂ ਬੂਥ ਦੇ ਬਾਹਰ ਲੰਬੀਆਂ ਲੰਬੀਆਂ ਲਾਈਨਾਂ ਵੇਖਣ ਨੂੰ ਮਿਲੀਆਂ । ਲੋਕਾਂ ਵਿਚ ਮਲਾਲ ਸੀ ਕਿ ਸਰਪੰਚੀ ਦੀ ਸਾਡੇ ਪਿੰਡ ਚੋਣ ਨਹੀਂ ਹੋ ਰਹੀ।