ਬਾਬਾ ਸਿੱਦੀਕੀ ਦਾ ਚੌਥਾ ਹੱਤਿਆਰਾ ਜਲੰਧਰ ਦਾ ਨਿਕਲਿਆ
ਜਲੰਧਰ, 13 ਅਕਤੂਬਰ-ਬਾਬਾ ਸਿੱਦੀਕੀ ਦਾ ਚੌਥਾ ਹੱਤਿਆਰਾ ਜਲੰਧਰ ਦਾ ਨਿਕਲਿਆ ਹੈ। ਦੱਸ ਦਈਏ ਕਿ ਪਟਿਆਲਾ ਜੇਲ ਵਿਚ ਉਹ ਲਾਰੈਂਸ ਗੈਂਗ ਨਾਲ ਮਿਲਿਆ ਸੀ ਤੇ ਫਿਰ ਮੁੰਬਈ ਚਲਾ ਗਿਆ। ਇਹ ਮੁਲਜ਼ਮ ਮੁਹੰਮਦ ਜੀਸ਼ਾਨ ਅਖਤਰ ਹੈ ਤੇ ਜਲੰਧਰ ਦੇ ਨਕੋਦਰ ਦੇ ਪਿੰਡ ਸ਼ਕਰ ਦਾ ਰਹਿਣ ਵਾਲਾ ਹੈ।