ਕਿਸਾਨ ਅੱਜ ਸੜਕ ਤੇ ਰੇਲ ਮਾਰਗ ਕਰਨਗੇ ਜਾਮ
ਚੰਡੀਗੜ੍ਹ, 13 ਅਕਤੂਬਰ - ਝੋਨੇ ਦੈ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਕਿਸਾਨ ਅੱਜ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਸੜਕ ਤੇ ਰੇਲ ਮਾਰਗ ਜਾਮ ਕਰਨਗੇ। ਕਿਸਾਨਾਂ ਦੇ ਪ੍ਰਦਰਸ਼ਨ ਚ ਆੜ੍ਹਤੀਏ ਅਤੇ ਰਾੲਸਿ ਮਿਲਰਜ਼ ਵੀ ਸ਼ਾਮਿਲ ਹੋਣਗੇ।