ਉੱਤਰ ਪ੍ਰਦੇਸ਼ ਵਿਧਾਨ ਸਭਾ ਉਪ ਚੋਣਾਂ ਇੰਡੀਆ ਗੱਠਜੋੜ-ਸਮਾਜਵਾਦੀ ਪਾਰਟੀ ਜਿੱਤੇਗੀ - ਅਖਿਲੇਸ਼ ਯਾਦਵ
ਇਟਾਵਾ (ਉੱਤਰ ਪ੍ਰਦੇਸ਼), 10 ਅਕਤੂਬਰ-ਆਉਣ ਵਾਲੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਉਪ ਚੋਣਾਂ ਨੂੰ ਲੈ ਕੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਸਾਰੀਆਂ ਸੀਟਾਂ ਇੰਡੀਆ ਗੱਠਜੋੜ-ਸਮਾਜਵਾਦੀ ਪਾਰਟੀ ਜਿੱਤੇਗੀ। ਅਸੀਂ ਬਾਕੀ ਸੀਟਾਂ 'ਤੇ ਚਰਚਾ ਕਰਾਂਗੇ ਅਤੇ ਵਿਚਾਰ ਕਰਾਂਗੇ।