JALANDHAR WEATHER

ਰਤਨ ਦੀ ਉਦਾਰਤਾ ਤੇ ਦਿਆਲਾ ਹਮੇਸ਼ਾ ਰਹੀ ਹੈ ਬਹੁਤ ਪਿਆਰੀ- ਲਾਲ ਕ੍ਰਿਸ਼ਨ ਅਡਵਾਨੀ

ਨਵੀਂ ਦਿੱਲੀ, 10 ਅਕਤੂਬਰ- ਰਤਨ ਟਾਟਾ ਦੇ ਦਿਹਾਂਤ ’ਤੇ ਇਕ ਸ਼ੋਕ ਸੰਦੇਸ਼ ਵਿਚ, ਭਾਰਤ ਰਤਨ ਅਤੇ ਭਾਜਪਾ ਦੇ ਦਿੱਗਜ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਰਤਨ ਟਾਟਾ ਜੀ ਨਾਲ ਮੇਰੀ ਆਖਰੀ ਵਾਰਤਾਲਾਪ ਇਸ ਸਾਲ ਫਰਵਰੀ ਵਿਚ ਹੋਈ ਸੀ, ਜਦੋਂ ਮੈਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤੇ ਜਾਣ ’ਤੇ ਉਨ੍ਹਾਂ ਵਲੋਂ ਵਧਾਈ ਦੇਣ ਵਾਲਾ ਇਕ ਨਿੱਘਾ ਪੱਤਰ ਮਿਲਿਆ ਸੀ। ਉਨ੍ਹਾਂ ਕਿਹਾ ਕਿ ਰਤਨ ਦੀ ਉਦਾਰਤਾ ਅਤੇ ਦਿਆਲਤਾ ਹਮੇਸ਼ਾ ਬਹੁਤ ਪਿਆਰੀ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ