ਰਤਨ ਟਾਟਾ ਦੇ ਦਿਹਾਂਤ ਕਾਰਨ ਮਹਾਰਾਸ਼ਟਰ ਸਰਕਾਰ ਦੇ ਸਾਰੇ ਪ੍ਰੋਗਰਾਮ ਕੱਲ੍ਹ ਲਈ ਰੱਦ - ਦੀਪਕ ਕੇਸਰਕਰ
ਮੁੰਬਈ, 10 ਅਕਤੂਬਰ - ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਦੀਪਕ ਕੇਸਰਕਰ ਨੇ ਕਿਹਾ, "ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ ਕਾਰਨ ਮੁੰਬਈ ਵਿਚ ਰਾਜ ਸਰਕਾਰ ਦੇ ਸਾਰੇ ਪ੍ਰੋਗਰਾਮ ਕੱਲ੍ਹ ਲਈ ਰੱਦ ਕਰ ਦਿੱਤੇ ਗਏ ਹਨ..."।