ਸਵੇਰੇ 10 ਵਜੇ ਤੋਂ ਦੁਪਹਿਰ 3.30 ਵਜੇ ਤੱਕ ਦਰਸ਼ਨਾਂ ਲਈ ਐਨ.ਸੀ.ਪੀ.ਏ. ਚ ਰੱਖਿਆ ਜਾਵੇਗਾ ਰਤਨ ਟਾਟਾ ਦੀ ਮ੍ਰਿਤਕ ਦੇਹ ਨੂੰ
ਮੁੰਬਈ, 10 ਅਕਤੂਬਰ - ਦੱਖਣੀ ਖੇਤਰ ਦੇ ਵਧੀਕ ਕਮਿਸ਼ਨਰ, ਮੁੰਬਈ ਪੁਲਿਸ ਅਭਿਨਵ ਦੇਸ਼ਮੁਖ ਦਾ ਕਹਿਣਾ ਹੈ, "ਰਤਨ ਟਾਟਾ ਦੀ ਮ੍ਰਿਤਕ ਦੇਹ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3.30 ਵਜੇ ਤੱਕ ਦਰਸ਼ਨਾਂ ਲਈ ਐਨ.ਸੀ.ਪੀ.ਏ. ਵਿਚ ਰੱਖਿਆ ਜਾਵੇਗਾ... ਸਾਰੇ ਪੁਲਿਸ ਪ੍ਰਬੰਧ ਕੀਤੇ ਜਾਣਗੇ..."।