ਮਹਿਲਾ ਟੀ-20 ਵਿਸ਼ਵ ਕੱਪ ਚ ਅੱਜ ਭਾਰਤ ਦਾ ਮੁਕਾਬਲਾ ਸ੍ਰੀਲੰਕਾ ਅਤੇ ਦੱਖਣੀ ਅਫ਼ਰੀਕਾ ਦਾ ਸਕਾਟਲੈਂਡ ਨਾਲ
ਸ਼ਾਰਜਾਹ, 9 ਅਕਤੂਬਰ - ਮਹਿਲਾ ਟੀ-20 ਵਿਸ਼ਵ ਕੱਪ ਚ ਅੱਜ ਦੱਖਣੀ ਅਫ਼ਰੀਕਾ ਦਾ ਮੁਕਾਬਲਾ ਸਕਾਟਲੈਂਡ ਨਾਲ ਹੋਵੇਗਾ। ਦੁਬਈ ਕੌਮਾਂਤਰੀ ਸਟੇਡੀਅਮ ਚ ਇਹ ਮੈਚ ਦੁਪਹਿਰ 3.30 ਵਜੇ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਅੱਜ ਦਾ ਦੂਜਾ ਮੁਕਾਬਲਾ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਹੋਵੇਗਾ। ਦੁਬਈ ਕੌਮਾਂਤਰੀ ਸਟੇਡੀਅਮ ਚ ਇਹ ਮੈਚ ਰਾਤ 7.30 ਵਜੇ ਸ਼ੁਰੂ ਹੋਵੇਗਾ।