ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ : ਉਮਰ ਅਬਦੁੱਲਾ ਨੇ ਬਡਗਾਮ ਤੇ ਗੰਦਰਬਲ ਦੋਵੇਂ ਸੀਟਾਂ ਜਿੱਤੀਆਂ
ਜੰਮੂ-ਕਸ਼ਮੀਰ, 8 ਅਕਤੂਬਰ-ਜੇ.ਕੇ.ਐਨ.ਸੀ. ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਦੋਵੇਂ ਸੀਟਾਂ ਬਡਗਾਮ ਤੇ ਗੰਦਰਬਲ ਤੋਂ ਕ੍ਰਮਵਾਰ 18,485 ਤੇ 10,574 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ।