ਜੰਮੂ ਕਸ਼ਮੀਰ ਚੋਣਾਂ: ਊਧਮਪੁਰ (ਪੂਰਬੀ) ਤੋਂ ਭਾਜਪਾ ਦੇ ਆਰ.ਐਸ. ਪਠਾਨੀਆ ਜਿੱਤੇ ਚੋਣ
ਸ੍ਰੀਨਗਰ, 8 ਅਕਤੂਬਰ- ਜੰਮੂ ਕਸ਼ਮੀਰ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਅੱਜ ਊਧਮਪੁਰ (ਪੂਰਬੀ) ਸੀਟ ਤੋਂ ਭਾਜਪਾ ਦੇ ਉਮੀਦਵਾਰ ਆਰ.ਐਸ. ਪਠਾਨੀਆ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੂੰ 32996 ਵੋਟਾਂ ਮਿਲੀਆਂ ਹਨ।