ਮਨੋਹਰ ਲਾਲ ਖੱਟਰ ਦੇ ਘਰ ਮੀਟਿੰਗ ਲਈ ਪੁੱਜੇ ਭਾਜਪਾ ਨੇ ਸੁਰਿੰਦਰ ਸਿੰਘ ਨਾਗਰ
ਨਵੀਂ ਦਿੱਲੀ, 8 ਅਕਤੂਬਰ- ਭਾਜਪਾ ਨੇਤਾ ਸੁਰਿੰਦਰ ਸਿੰਘ ਨਾਗਰ ਹਰਿਆਣਾ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਦੇ ਵਿਚਕਾਰ ਕੇਂਦਰੀ ਮੰਤਰੀ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰਿਹਾਇਸ਼ ’ਤੇ ਮੀਟਿੰਗ ਲਈ ਪਹੁੰਚੇ। ਚੋਣ ਕਮਿਸ਼ਨ ਦੇ ਤਾਜ਼ਾ ਅੰਕੜਿਆਂ ਅਨੁਸਾਰ, ਪਾਰਟੀ ਬਹੁਮਤ ਦਾ ਅੰਕੜਾ ਪਾਰ ਕਰ ਗਈ ਹੈ ਅਤੇ 90 ਵਿਚੋਂ 49 ਸੀਟਾਂ ’ਤੇ ਅੱਗੇ ਹੈ।