JALANDHAR WEATHER

ਪੀ.ਐਮ. ਮੋਦੀ ਦੀ ਅਗਵਾਈ 'ਚ ਨਕਸਲੀਆਂ ਦਾ ਹੋ ਰਿਹਾ ਸਫਾਇਆ - ਮੋਹਨ ਯਾਦਵ

ਨਵੀਂ ਦਿੱਲੀ, 7 ਅਕਤੂਬਰ-ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿਚ ਨਕਸਲ ਵਿਰੋਧੀ ਰਣਨੀਤੀਆਂ ਬਣਾਈਆਂ ਗਈਆਂ ਹਨ। ਨਤੀਜੇ ਵਜੋਂ, ਨਕਸਲ ਅੰਦੋਲਨ ਆਪਣੇ ਆਖਰੀ ਪੜਾਅ 'ਤੇ ਹੈ ਤੇ ਇਨ੍ਹਾਂ ਦਾ ਸਫਾਇਆ ਹੋ ਰਿਹਾ ਹੈ। ਛੱਤੀਸਗੜ੍ਹ ਵਿਚ ਕਾਂਗਰਸ ਦੀ ਸਰਕਾਰ ਵਿਚ ਨਕਸਲੀ ਵਧੇ ਅਤੇ ਹੁਣ ਵਿਸ਼ਨੂੰ ਦੇਵ ਦੀ ਸਰਕਾਰ ਵਿਚ ਨਕਸਲੀ ਲਹਿਰ ਨੂੰ ਕੁਚਲਿਆ ਜਾ ਰਿਹਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ