JALANDHAR WEATHER

ਗੁਜਰਾਤ : ਸੜਕ ਹਾਦਸੇ ਚ 7 ਲੋਕਾਂ ਦੀ ਮੌਤ

 ਦਵਾਰਕਾ (ਗੁਜਰਾਤ), 29 ਸਤੰਬਰ - ਗੁਜਰਾਤ ਦੇ ਦਵਾਰਕਾ ਵਿਖੇ ਹੋਏ ਸੜਕ ਹਾਦਸੇ ਵਿਚ ਕਈ ਲੋਕਾਂ ਦੀ ਮੌਤ ਹੋ ਗਈ। ਐਨ.ਡੀ.ਆਰ.ਐਫ. ਟੀਮ ਦੇ ਏ.ਐਸ.ਆਈ. ਰਵੀਕਾਂਤ ਦਾ ਕਹਿਣਾ ਹੈ, "...ਸਾਨੂੰ ਦਵਾਰਕਾ-ਖੰਬਾਲੀਆ ਰਾਸ਼ਟਰੀ ਰਾਜਮਾਰਗ 'ਤੇ ਇਕ ਭਿਆਨਕ ਹਾਦਸੇ ਦੀ ਸੂਚਨਾ ਮਿਲੀ ਸੀ। ਸਾਡੀ ਟੀਮ ਤੋਂ ਪਹਿਲਾਂ ਹੀ ਸਿਵਲ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ ਸੀ... 7 ਲੋਕਾਂ ਦੀ ਮੌਤ ਹੋ ਗਈ ਹੈ। ਜ਼ਖਮੀਆਂ ਨੂੰ ਇਲਾਜ ਲਈ ਦਵਾਰਕਾ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ