ਕੂੜੇ ਦੇ ਬਣ ਨਵੇ ਰਹੇ ਡੰਪ ਨੂੰ ਲੈ ਕੇ ਨਿਊ ਅੰਮ੍ਰਿਤਸਰ ਵਾਸੀਆਂ ਵਲੋਂ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ
ਸੁਲਤਾਨਵਿੰਡ, 29 ਸਤੰਬਰ (ਗੁਰਨਾਮ ਸਿੰਘ ਬੁੱਟਰ) - ਅੰਮ੍ਰਿਤਸਰ-ਜਲੰਧਰ ਨੈਸ਼ਨਲ ਹਾਈਏ ਸਥਿਤ ਭਾਈ ਗੁਰਦਾਸ ਜੀ ਨਗਰ ਨਿਊ ਅੰਮ੍ਰਿਤਸਰ ਵਿਖੇ ਕੂੜੇ ਦੇ ਨਵੇ ਬਣ ਰਹੇ ਨਵੇ ਡੰਪ ਨੂੰ ਲੈ ਕੇ ਨਿਊ ਅੰਮ੍ਰਿਤਸਰ ਦੇ ਸਮੂਹ ਇਲਾਕਾ ਵਾਸੀਆ ਇੰਪਰੂਵਮੈਂਟ ਟਰੱਸਟ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ।